ਭਾਜਪਾ ਉਮੀਦਵਾਰਾਂ ਨੂੰ ਜਿੱਤ ਦਵਾਓ, ਧੰਨਵਾਦ ਕਰਨ ਲਈ ਫਿਰ ਆਵਾਂਗਾ- ਰਾਜਨਾਥ ਸਿੰਘ

ਗੁਰਦਾਸਪੁਰ, 4 ਫਰਵਰੀ (ਮੰਨਣ ਸੈਣੀ) । ਜੇਕਰ ਕੇਂਦਰ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਬਣਾਈਆਂ ਜਾ ਰਹੀਆਂ ਨੀਤੀਆਂ ਨੂੰ ਪੰਜਾਬ ਵਿੱਚ ਲਾਗੂ ਕਰਵਾਉਣਾ ਹੈ ਤਾਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਲਿਆਉਣੀ ਪਵੇਗੀ। ਇਸ ਦੇ ਲਈ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਪਰਮਿੰਦਰ ਗਿੱਲ ਅਤੇ ਦੀਨਾਨਗਰ ਤੋਂ ਉਮੀਦਵਾਰ ਰੇਣੂ ਕਸ਼ਯਪ ਨੂੰ ਜਿਤਾਉਣਾ ਹੋਵੇਗਾ। ਉਪਰੋਕਤ ਦੋਵਾਂ ਦੀ ਜਿੱਤ … Continue reading ਭਾਜਪਾ ਉਮੀਦਵਾਰਾਂ ਨੂੰ ਜਿੱਤ ਦਵਾਓ, ਧੰਨਵਾਦ ਕਰਨ ਲਈ ਫਿਰ ਆਵਾਂਗਾ- ਰਾਜਨਾਥ ਸਿੰਘ